ਮੈਨੂੰ ਸਮਝ ਨਾ ਆਵੇ, ਮੈਂ ਕੀ ਕਰਾਂ?
ਉਹ ਤੋਂ ਹੱਥ ਛੁਡਾਵਾਂ? ਤਾਂ ਉਹਦਾ ਹੱਥ ਫ਼ੜ੍ਹਾ?
ਮੈਨੂੰ ਪੱਟਣੇ ਨੂੰ ਫਿਰਦਾ ਐ ਹਾਰ ਵਿਖਾ ਕੇ
ਐਨੇ ਸੋਨੇ-ਚਾਂਦੀਆਂ ਦਾ
ਮੈਨੂੰ ਪੱਟਣੇ ਨੂੰ ਫਿਰਦਾ ਐ ਹਾਰ ਵਿਖਾ ਕੇ
ਐਨੇ ਸੋਨੇ-ਚਾਂਦੀਆਂ ਦਾ
ਦਿਲ ਲੈ ਲਾ, ਦਿਲ ਲੈ ਲਾ, ਓ-ਓ-ਓ
ਦਿਲ ਲੈ ਲਾ, ਦਿਲ ਲੈ ਲਾ, ਓ-ਓ-ਓ
"ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ
ਮੈਨੂੰ ਮੁੰਡਾ ਗਵਾਂਢੀਆਂ ਦਾ
"ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ
ਮੈਨੂੰ ਮੁੰਡਾ ਗਵਾਂਢੀਆਂ ਦਾ, ਓਏ
(ਮੈਨੂੰ ਮੁੰਡਾ ਗਵਾਂਢੀਆਂ ਦਾ, ਓਏ)
(ਦਿਲ ਲੈ ਲਾ, ਦਿਲ ਲੈ ਲਾ...)
(ਦਿਲ ਲੈ ਲਾ, ਦਿਲ ਲੈ ਲਾ...)
(ਜਦੋਂ ਮੇਰਾ ਰੋਕ ਲੈਂਦਾ ਰਾਹ Jaani)
(ਉਤੇ ਥੱਲੇ ਕਰ ਦਿੰਦਾ ਸਾਹ Jaani)
(ਐਦਾਂ ਮਰਜਾਣਾ ਮੇਰੇ ਵੱਲ ਤੱਕਦੈ)
(ਜਿੱਦਾਂ ਮੈਨੂੰ ਜਾਊਗਾ ਐ ਖਾ ਜਾ ਨੀ)
ਜਦੋਂ ਮੇਰਾ ਰੋਕ ਲੈਂਦਾ ਰਾਹ Jaani
ਉਤੇ ਥੱਲੇ ਕਰ ਦਿੰਦਾ ਸਾਹ Jaani
ਐਦਾਂ ਮਰਜਾਣਾ ਮੇਰੇ ਵੱਲ ਤੱਕਦੈ
ਜਿੱਦਾਂ ਮੈਨੂੰ ਜਾਊਗਾ ਐ ਖਾ ਜਾ ਨੀ
ਇੱਕ ਲੈਕੇ ਫਿਰਦਾ ਐ ਝਾਂਜਰਾਂ ਦਾ ਜੋੜਾ
ਨਾਲੇ ਦੂਜਾ ਪਰਾਂਦੀਆਂ ਦਾ
ਦਿਲ ਲੈ ਲਾ, ਦਿਲ ਲੈ ਲਾ, ਓ-ਓ-ਓ
ਦਿਲ ਲੈ ਲਾ, ਦਿਲ ਲੈ ਲਾ, ਓ-ਓ-ਓ
"ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ
ਮੈਨੂੰ ਮੁੰਡਾ ਗਵਾਂਢੀਆਂ ਦਾ
"ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ
ਮੈਨੂੰ ਮੁੰਡਾ ਗਵਾਂਢੀਆਂ ਦਾ, ਓਏ
♪
ਮੈਨੂੰ ਲੱਗੇ, ਉਹਨੇ ਮੇਰੇ ਲਈ ਸ਼ੁਦਾਈ ਬਣਨਾ, ਸ਼ੁਦਾਈ ਬਣਨਾ
ਮੈਨੂੰ ਕਹਿੰਦਾ, "ਤੇਰੀ ਬੇਬੇ ਦਾ ਜਵਾਈ ਬਣਨਾ, ਜਵਾਈ ਬਣਨਾ"
ਮੈਨੂੰ ਲੱਗੇ ਉਹਨੇ ਮੇਰੇ ਲਈ ਸ਼ੁਦਾਈ ਬਣਨਾ
ਦਿਲ ਵਾਲ਼ੇ pain ਦੀ ਦਵਾਈ ਬਣਨਾ
ਕਹਿੰਦਾ ਮੈਨੂੰ, "ਘਰੇ ਲੈਕੇ ਚੱਲ, ਗੋਰੀਏ
ਮੈਂ ਤੇਰੀ ਬੇਬੇ ਦਾ ਜਵਾਈ ਬਣਨਾ"
ਧੱਕ-ਧੱਕ ਕੁੜੀਆਂ ਦਾ ਦਿਲ ਧੜਕੇ
ਗਲ਼ੀ ਤੋਂ ਜਾਂਦੀਆਂ ਦਾ
ਦਿਲ ਲੈ ਲਾ, ਦਿਲ ਲੈ ਲਾ, ਓ-ਓ-ਓ
ਦਿਲ ਲੈ ਲਾ, ਦਿਲ ਲੈ ਲਾ, ਓ-ਓ-ਓ
"ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ
ਮੈਨੂੰ ਮੁੰਡਾ ਗਵਾਂਢੀਆਂ ਦਾ
"ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ
ਮੈਨੂੰ ਮੁੰਡਾ ਗਵਾਂਢੀਆਂ ਦਾ, ਓਏ
(ਮੈਨੂੰ ਮੁੰਡਾ ਗਵਾਂਢੀਆਂ ਦਾ, ਓਏ)
("ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ)
(ਮੈਨੂੰ ਮੁੰਡਾ ਗਵਾਂਢੀਆਂ ਦਾ)
("ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ)
(ਮੈਨੂੰ ਮੁੰਡਾ ਗਵਾਂਢੀਆਂ ਦਾ)
("ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ)
(ਮੈਨੂੰ ਮੁੰਡਾ ਗਵਾਂਢੀਆਂ ਦਾ)
("ਦਿਲ ਲੈ ਲਾ, ਦਿਲ ਲੈ ਲਾ," ਕਹਿੰਦਾ ਭਾਬੀਏ ਨੀ)
(ਮੈਨੂੰ ਮੁੰਡਾ ਗਵਾਂਢੀਆਂ ਦਾ, ਓਏ)
Поcмотреть все песни артиста