ਹੋ, ਜਿੰਨੀ ਸਾਹਾਂ ਦੀ limit ਮੇਰੀ ਰਹਿੰਦੀ ਐ
ਹਰ ਸਾਹ ਨਾਲ਼ ਚੇਤਾ ਤੇਰਾ ਆਊਗਾ
ਹੋ, ਸਾਹਾਂ ਦੀ limit ਮੇਰੀ ਰਹਿੰਦੀ ਐ
ਹਰ ਸਾਹ ਨਾਲ਼ ਚੇਤਾ ਤੇਰਾ ਆਊਗਾ
ਹੋ, ਲੋਕੀਂ ਕਹਿੰਦੇ, "ਮਰ ਕੇ ਨਹੀਂ ਨਾਲ਼ ਕੁਛ ਜਾਂਦਾ"
ਮੈਨੂੰ ਲਗਦਾ ਪਿਆਰ ਮੇਰਾ ਜਾਊਗਾ
ਹੋ, ਲੋਕੀਂ ਕਹਿੰਦੇ, "ਮਰ ਕੇ ਨਹੀਂ ਨਾਲ਼ ਕੁਛ ਜਾਂਦਾ"
ਮੈਨੂੰ ਲਗਦਾ ਪਿਆਰ ਮੇਰਾ ਜਾਊਗਾ
ਹੋ, ਲੋਕੀਂ ਕਹਿੰਦੇ, "ਮਰ ਕੇ ਨਹੀਂ ਨਾਲ਼ ਕੁਛ ਜਾਂਦਾ"
ਮੈਨੂੰ ਲਗਦਾ ਪਿਆਰ ਮੇਰਾ ਜਾਊਗਾ
ਹੋ, ਲਗਦਾ ਪਿਆਰ ਮੇਰਾ ਜਾਊਗਾ
ਹੋ, ਲਗਦਾ ਪਿਆਰ ਮੇਰਾ ਜਾਊਗਾ
♪
ਹੋ, lobby ਵਿੱਚ ਬੈਠਕੇ ਸੁਪਨੇ ਸਜਾ ਲਏ ਮੈਂ
Photo'an ਹੀ ਰਹਿੰਦੀਆਂ, frame ਵੀ ਬਣਾ ਲਏ ਮੈਂ
(Frame ਵੀ ਬਣਾ ਲਏ ਮੈਂ, frame ਵੀ ਬਣਾ ਲਏ-)
ਹੋ, lobby ਵਿੱਚ ਬੈਠਕੇ ਸੁਪਨੇ ਸਜਾ ਲਏ ਮੈਂ
Photo'an ਹੀ ਰਹਿੰਦੀਆਂ, frame ਵੀ ਬਣਾ ਲਏ ਮੈਂ
ਚੂੜੇ ਵਾਲ਼ੀ ਬਾਂਹ ਰੱਖੀਂ ਮੋਢੇ ਉਤੇ ਮੇਰੇ
ਹੱਥ ਤੇਰੇ ਲੱਕ 'ਤੇ ਟਿਕਾਊਂਗਾ
ਹੋ, ਲੋਕੀਂ ਕਹਿੰਦੇ, "ਮਰ ਕੇ ਨਹੀਂ ਨਾਲ਼ ਕੁਛ ਜਾਂਦਾ"
ਮੈਨੂੰ ਲਗਦਾ ਪਿਆਰ ਮੇਰਾ ਜਾਊਗਾ
ਹੋ, ਲਗਦਾ ਪਿਆਰ ਮੇਰਾ ਜਾਊਗਾ
ਹੋ, ਲਗਦਾ ਪਿਆਰ ਮੇਰਾ...
ਹੋ, ਸੁਣ ਮਾਲਪੁਰ ਵਾਲ਼ੀਏ, Singga ਤੇਰਾ fan ਆ
Card ਤੇ ਡੱਬਿਆਂ ਨਾ' ਭਰ ਲੈਣੀ van ਆ
(ਭਰ ਲੈਣੀ van ਆ, ਭਰ ਲੈਣੀ van ਆ)
ਹੋ, ਮਾਲਪੁਰ ਵਾਲ਼ੀਏ, Singga ਤੇਰਾ fan ਆ
Card ਤੇ ਡੱਬਿਆਂ ਨਾ' ਭਰ ਲੈਣੀ van ਆ
ਤੇਰੇ-ਮੇਰੇ ਵਿਆਹ ਦਾ ਸੱਦਾ ਦੇਣਾ ਚਾਰੇ-ਪਾਸੇ (ਹੋ-ਹੋ-ਹੋ)
ਹੋ, ਤੇਰੇ-ਮੇਰੇ ਵਿਆਹ ਦਾ ਸੱਦਾ ਦੇਣਾ ਚਾਰੇ-ਪਾਸੇ
ਪਹਿਲਾ card ਤੇਰੇ ਘਰੇ ਮੈਂ ਫ਼ੜਾਊਂਗਾ
ਹੋ, ਲੋਕੀਂ ਕਹਿੰਦੇ, "ਮਰ ਕੇ ਨਹੀਂ ਨਾਲ਼ ਕੁਛ ਜਾਂਦਾ"
ਮੈਨੂੰ ਲਗਦਾ ਪਿਆਰ ਮੇਰਾ ਜਾਊਗਾ
ਹੋ, ਲੋਕੀਂ ਕਹਿੰਦੇ, "ਮਰ ਕੇ ਨਹੀਂ ਨਾਲ਼ ਕੁਛ ਜਾਂਦਾ"
ਮੈਨੂੰ ਲਗਦਾ ਪਿਆਰ ਮੇਰਾ ਜਾਊਗਾ
ਮੈਨੂੰ ਕਬੂਲ ਐ ਤੇਰਾ ਹਰ ਦੁੱਖ-ਸੁੱਖ
ਮੈਨੂੰ ਕਬੂਲ ਐ ਤੇਰਾ ਹੱਸਣਾ-ਰੋਣਾ
ਤੇ ਮੈਨੂੰ ਕਬੂਲ ਐ ਤੇਰਾ ਹਰ ਉਹ ਲਫ਼ਜ਼
ਜੋ ਬਿਨਾ ਕਹੇ ਬੁੱਲ੍ਹਾਂ ਤੋਂ ਬਿਆਨ ਹੁੰਦਾ ਐ ਤੇਰੀ ਅੱਖ 'ਚੋਂ
ਸਾਡੀ ਜ਼ਿੰਦਗੀ ਅੱਜ ਉਸ ਮੋੜ 'ਤੇ ਐ
ਜਿੱਥੇ ਤੂੰ ਮੈਨੂੰ ਛੱਡਣਾ ਨਹੀਂ, ਤੇ ਮੈਂ ਤੈਨੂੰ ਛੱਡ ਨਹੀਂ ਸਕਦਾ
ਇਸੇ ਕਰਕੇ ਤਾਂ ਕਿਹੈ, "ਮੈਨੂੰ ਲਗਦਾ ਪਿਆਰ ਮੇਰਾ ਜਾਊਗਾ"
Поcмотреть все песни артиста