Kishore Kumar Hits

Jassie Gill - Baby You текст песни

Исполнитель: Jassie Gill

альбом: Baby You


Baby baby baby baby you baby you
Baby baby baby baby you ba baby you
Baby baby baby baby you baby you
Baby baby baby baby you ba baby you
ਕਦੋਂ ਦਾ ਕਰਦਾ ਤੈਨੂੰ chase ਹਾਏ ਸੋਹਣੀੲੇ ਨੀ
Level ਨੂੰ ਕਰੀ ਜਾਵੇਂ raise ਹਾਏ ਸੋਹਣੀੲੇ ਨੀ
ਵੱਧੀ ਜਾਂਦਾ ਏ ਤੇਰਾ craze
It's been so many fuin days
ਰੋਲ਼ੀ ਕਿਉਂ ਜਾਵੇ ਮੁੰਡੇ ਨੂੰ? (ਮੁੰਡੇ ਨੂੰ)
ਦੁਨੀਆ ਬੁਲਾਵੇ ਮੁੰਡੇ ਨੂੰ (ਮੁੰਡੇ ਨੂੰ)
Baby you
ਤੂੰ ਰਾਤਾਂ ਨੂੰ ਜਗਾਵੇ ਮੁੰਡੇ ਨੂੰ
Baby you
ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂੰ
Baby you
Hey hey hey ਹਟਾਵੇ ਮੁੰਡੇ ਨੂੰ
Baby you
Hey hey hey ਹਟਾਵੇ ਮੁੰਡੇ ਨੂੰ
Baby you (ba ba ba ba baby you)
Baby you (ba ba ba ba baby you)
Baby you (ba ba ba ba baby you)
Baby you (baby baby ba ba baby you)
ਇੱਕ ਤਾਂ ਤੂੰ ਪੰਜ ਦੱਸਦੀ
ਉੱਤੋਂ ਐਨਾ ਸੋਹਣਾ ਹੱਸਦੀ
ਅੱਖਾਂ ਨਾਲ ਗੱਲਾਂ ਕਰਦੀ
ਅੱਖਾਂ ਨਾਲ ਗੱਲਾਂ ਕਰਦੀ
Goggle 'ਚ vansi ਲੈਕੇ
ਪੰਜਾਬੀ ਜੁੱਤੀ ਪਾਕੇ
ਦਿਲ ਮੇਰਾ ਪੈਰੀ ਧਰਦੀ
ਦਿਲ ਮੇਰਾ ਪੈਰੀ ਧਰਦੀ
ਇਕ ਵਾਰੀ coffee ਤੇ ਤਾਂ ਚੱਲ ਸੋਹਣੀੲੇ (hey hey)
ਇਕ ਵਾਰੀ ਕਰ ਤੂੰ ਗੱਲ ਸੋਹਣੀੲੇ (ਹਾਏ ਹਾਏ)
ਕੋਲ਼ ਨਾ ਬਿਠਾਵੇ ਮੁੰਡੇ ਨੂੰ
Excuse ਕਿਉਂ ਲਾਵੇ ਮੁੰਡੇ ਨੂੰ?
Baby you
ਤੂੰ ਰਾਤਾਂ ਨੂੰ ਜਗਾਵੇ ਮੁੰਡੇ ਨੂੰ
Baby you
ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂੰ
Baby you
Hey hey hey ਹਟਾਵੇ ਮੁੰਡੇ ਨੂੰ
Baby you
Hey hey hey ਹਟਾਵੇ ਮੁੰਡੇ ਨੂੰ
Baby you (ba ba ba ba baby you)
Baby you (ba ba ba ba baby you)
Baby you (ba ba ba ba baby you)
Baby you (baby baby ba ba baby you)
ਕਦੇ ਨਹੀ ਦੇਖੀ ਐਸੀ, ਕੁੜੀ ਕੋਈ ਤੇਰੇ जैसी
ਦਿਲ ਮੇਰੇ ਵੱਲ ਕਰਲੇ
ਦਿਲ ਮੇਰੇ ਵੱਲ ਕਰਲੇ
Girlfriend ਜੇ ਬਣਨਾ ਨਈ ਤੂੰ
ਇਦਾਂ ਜੇ ਮੰਨਣਾ ਨਈ ਤੂੰ
ਵਿਆਹ ਦੀ ਹੀ ਗੱਲ ਕਰਲੇ
ਵਿਆਹ ਦੀ ਗੱਲ ਕਰਲੇ
ਪਾਗਲ਼ ਮੈਂ ਕਰ ਦੇਵਾਂ ਹੁਣ ਸੋਹਣੀੲੇ
(Hey hey hey) Babbu ਤੋਂ ਗੀਤ ਲੈਜੇ ਸੁਣ ਸੋਹਣੀੲੇ
(Hey hey hey) ਪਿਆਰ ਨਾਲ ਬੁਲਾਵੇ ਮੁੰਡੇ ਨੂੰ (ਮੁੰਡੇ ਨੂੰ)
ਤੂੰ ਵੀ ਵਿਚੋਂ ਵਿਚ ਚਾਹਵੇਂ ਮੁੰਡੇ ਨੂੰ (ਮੁੰਡੇ ਨੂੰ)
Baby you
ਤੂੰ ਰਾਤਾਂ ਨੂੰ ਜਗਾਵੇ ਮੁੰਡੇ ਨੂੰ
Baby you
ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂੰ
Baby you
Hey hey hey ਹਟਾਵੇ ਮੁੰਡੇ ਨੂੰ
Baby you
Hey hey hey
Baby baby baby baby baby
Baby you

Поcмотреть все песни артиста

Другие альбомы исполнителя

Похожие исполнители

Nawab

Исполнитель

A Kay

Исполнитель

Akhil

Исполнитель