Wanna make it love
Wanna make it love
Wanna make it love
Wanna make it love
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ
ਦਈਏ ਤੇਰੇ ਤੋਂ ਲੁਟਾ ਨੀ
ਰਾਤਾਂ ਲੱਗਣ ਸਜ਼ਾ ਨੀ
ਦੇ-ਦੇ ਦਿਲ 'ਚ ਪਨ੍ਹਾ ਨੀ
ਨੇੜੇ-ਨੇੜੇ-ਨੇੜੇ ਆ ਨੀ
ਨੇੜੇ-ਨੇੜੇ-ਨੇੜੇ ਆ
ਇਹ ਦਿਲ ਦੀ ਜ਼ੁਬਾਨ ਅੱਖੀਆਂ
ਨਾ ਹੁਣ ਸਾਥੋਂ ਜਾਣ ਡੱਕੀਆਂ
ਇਹ ਦਿਲ ਦੀ ਜ਼ੁਬਾਨ ਅੱਖੀਆਂ
ਨਾ ਹੁਣ ਸਾਥੋਂ ਜਾਣ ਡੱਕੀਆਂ
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ
ਦਈਏ ਤੇਰੇ ਤੋਂ ਲੁਟਾ ਨੀ
ਰਾਤਾਂ ਲੱਗਣ ਸਜ਼ਾ ਨੀ
ਦੇ-ਦੇ ਦਿਲ 'ਚ ਪਨ੍ਹਾ ਨੀ
ਨੇੜੇ-ਨੇੜੇ-ਨੇੜੇ ਆ ਨੀ
ਨੇੜੇ-ਨੇੜੇ-ਨੇੜੇ ਆ
(ਜਿੰਦ ਤੇਰੇ ਤੋਂ)
Geeting closer to your body, to your body
I just wanna make it love
Wanna make it love
I'll be always by your side, by your side
I just wanna make it work
Wanna make it work
ਦੱਬੇ-ਦੱਬੇ ਪੈਰੀਂ ਮੇਰੇ ਦਿਲ ਵਿੱਚ ਆ ਕੇ ਬਹਿ ਗਈ ਤੂੰ
ਖ਼ਿਆਲਾਂ ਦੀ ਪੰਡ ਰੱਖਕੇ, ਚੋਰੀ ਨੀਂਦਾਂ ਕਰਕੇ ਲੈ ਗਈ ਤੂੰ
ਇਹ ਦਿਲ ਨੂੰ ਸਤਾਉਣ ਅੱਖੀਆਂ
ਮੇਰੇ ਲਈ ਜਹਾਨ ਅੱਖੀਆਂ
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ
ਦਈਏ ਤੇਰੇ ਤੋਂ ਲੁਟਾ ਨੀ
ਰਾਤਾਂ ਲੱਗਣ ਸਜ਼ਾ ਨੀ
ਦੇ-ਦੇ ਦਿਲ 'ਚ ਪਨ੍ਹਾ ਨੀ
ਨੇੜੇ-ਨੇੜੇ-ਨੇੜੇ ਆ ਨੀ
ਨੇੜੇ-ਨੇੜੇ-ਨੇੜੇ ਆ
(ਜਿੰਦ ਤੇਰੇ ਤੋਂ)
(Hmm, Hmm, Hmm)
(Hmm, Hmm, Hmm)
ਅੱਖਾਂ ਦੇ ਨਾਲ਼ ਲੜੀਆਂ ਅੱਖਾਂ
ਭਰ-ਭਰ ਖ਼ਾਲੀ ਕਰੀਆਂ ਅੱਖਾਂ
ਪੂਰੇ ਸੌਣ ਮਹੀਨੇ ਦੇ ਨਾਲ਼
ਸ਼ਰਤ ਲਗਾ ਕੇ ਵਰ੍ਹੀਆਂ ਅੱਖਾਂ
ਨਾ ਹੁਣ ਸਾਥੋਂ ਜਾਣ ਡੱਕੀਆਂ
ਇਹ ਨੀਲੀਆਂ ਨਾਦਾਨ ਅੱਖੀਆਂ
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ
ਦਈਏ ਤੇਰੇ ਤੋਂ ਲੁਟਾ ਨੀ
ਰਾਤਾਂ ਲੱਗਣ ਸਜ਼ਾ ਨੀ
ਦੇ-ਦੇ ਦਿਲ 'ਚ ਪਨ੍ਹਾ ਨੀ
(ਜਿੰਦ ਤੇਰੇ ਤੋਂ)
ਕੱਲ੍ਹਾ-ਕੱਲ੍ਹਾ ਮੇਰਾ ਸਾਹ ਵੇ
ਕੱਲ੍ਹਾ-ਕੱਲ੍ਹਾ ਮੇਰਾ ਸਾਹ ਵੇ
ਦੁਨੀਆਂ ਦੀ ਇਸ ਭੀੜ ਤੋਂ ਯਾਰਾ ਰੱਖੀ ਤੂੰ ਲੁਕਾ ਕੇ ਵੇ
ਮੁੱਕ ਗਈ ਆ ਮੰਜ਼ਿਲ ਮੇਰੀ ਤੇਰੇ ਕੋਲੇ ਆ ਕੇ ਵੇ
(ਤੇਰੇ ਕੋਲੇ ਆ ਕੇ ਵੇ)
ਲੈ ਤੇਰੇ ਕੁਰਬਾਨ ਅੱਖੀਆਂ
ਭੁੱਲੀਆਂ ਜਹਾਨ ਅੱਖੀਆਂ
ਕੱਲ੍ਹਾ-ਕੱਲ੍ਹਾ ਮੇਰਾ ਸਾਹ ਵੇ
ਦਿੱਤਾ ਤੇਰੇ ਨਾਂ ਲਾ ਵੇ
ਸਾਡੀ ਏਹੀ ਆ ਰਜ਼ਾ ਵੇ
ਲਿਆ ਨੈਣਾ 'ਚ ਵਸਾ ਵੇ
ਮੇਰੇ ਨੇੜੇ-ਨੇੜੇ ਆ ਵੇ
Поcмотреть все песни артиста
Другие альбомы исполнителя