Oh, girl, ਤੇਰੀਆਂ ਉਡੀਕ
My love, you know that I need ya
ਤੈਨੂੰ ਵਾਰ-ਵਾਰ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ high ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾਂ lonely
ਤੇਰੀ ਅੱਖੀਆਂ-ਅੱਖੀਆਂ
'ਚ ਡੁੱਬੇ ਹੋ ਗਿਆ ਐ ਪੂਰਾ ਸਾਲ
ਗੱਲਾਂ ਸੱਚੀਆਂ-ਸੱਚੀਆਂ
ਕਹਿੰਦਾ ਆਸ਼ਿਕ ਤਰਸਾ-ਤਰਸਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨਹੀਂ
Chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨਹੀਂ
Chill ਮਾਹੀਏ, chill ਮਾਹੀਏ
♪
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਨਾਈ TikTok ਵੀ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਨਾਈ TikTok ਵੀ
ਰਾਤਾਂ ਲੰਬੀਆਂ, ਲੰਬੀਆਂ
ਬਰਦਾਸ਼' ਨਾ ਹੁੰਦੀ ਐ ਜੁਦਾਈਆਂ
ਜਿਹੜੀ ਕਸਮਾਂ ਸੀ ਖਾਈਆਂ
ਦੂਰ-ਦੂਰ ਰਹਿ ਕੇ ਭੁੱਲ ਜਾਈਂ ਨਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨਹੀਂ
Chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਸਾਡਾ ਕੱਲਿਆ ਵੇ ਲਗਦਾ ਨਹੀਂ
ਦਿਲ ਮਾਹੀਏ, ਦਿਲ ਮਾਹੀਏ
Поcмотреть все песни артиста
Другие альбомы исполнителя