Ah, yeah, uh-huh
Akull on the beat, yeah (yeah)
ਹਾਏ ਨੀ ਤੇਰੀ ਲਾਲ ਚੁਨਰੀਆ
ਪਹਿਨ ਕੇ ਲਗਦੀ ਤੂੰ ਕਮਾਲ
ओ, तेरा क्या कहना? ओ, तेरा क्या कहना?
ਹਾਏ ਨੀ ਤੇਰੀ ਲਾਲ ਚੁਨਰੀਆ
हो, उड़ ना जाए, ज़रा सँभाल
मान मेरा कहना, मान मेरा कहना
तेरी नज़रें नूरानी
छुपी कजले में शैतानी
ਪਰੀਆਂ ਤੋਂ ਸੋਹਣੀ ਮੁਟਿਆਰ
ਹੁਸਨ ਤੇਰਾ ਲਗਦਾ ਮੁਲਤਾਨੀ
ਨੀ ਕਿਹੜਾ ਇਤਰ ਲਾਇਆ?
ਮੁੰਡੇ ਨੂੰ ਖਿੱਚ ਕੇ ਲੈ ਗਈ ਨਾਲ
ਹਾਏ ਨੀ ਵੱਲਾਹ-ਵੱਲਾਹ
ਹਾਏ ਨੀ ਵੱਲਾਹ-ਵੱਲਾਹ
ਹਾਏ ਨੀ ਤੇਰੀ ਲਾਲ ਚੁਨਰੀਆ
ਪਹਿਨ ਕੇ ਲਗਦੀ ਤੂੰ ਕਮਾਲ
ओ, तेरा क्या कहना? ओ, तेरा क्या कहना?
मासूम सा तेरा हाय चेहरा और
ਮਿਸ਼ਰੀ ਜੈਸੀ ਗੱਲਾਂ
ਤੈਨੂੰ ਵੇਖ-ਵੇਖ ਦਿਲ ਰੱਜਦਾ ਨਹੀਂ
हर अदा है माशा-अल्लाह
मासूम सा तेरा हाय चेहरा और
ਮਿਸ਼ਰੀ ਜੈਸੀ ਗੱਲਾਂ
ਤੈਨੂੰ ਵੇਖ-ਵੇਖ ਦਿਲ ਰੱਜਦਾ ਨਹੀਂ
हर अदा है माशा-अल्लाह
नज़र लग जाए ना तुझ को
ਲਗਾ ਲੈ ਕਾਲਾ ਟਿੱਕਾ ਨਾਲ
ਹਾਏ ਨੀ ਸਦਕੇ ਜਾਵਾਂ
ਹਾਏ ਨੀ ਸਦਕੇ ਜਾਵਾਂ
ਹਾਏ ਨੀ ਤੇਰੀ ਲਾਲ ਚੁਨਰੀਆ
ਪਹਿਨ ਕੇ ਲਗਦੀ ਤੂੰ ਕਮਾਲ
ओ, तेरा क्या कहना? ओ, तेरा क्या कहना?
ਹਾਏ ਨੀ ਤੇਰੀ ਲਾਲ ਚੁਨਰੀਆ
हो, उड़ ना जाए, ज़रा सँभाल
मान मेरा कहना, मान मेरा कहना
दिल मेरा, मेरा ना रहा
हाँ, ये तो तेरा हो गया
दिल मेरा, मेरा ना रहा
बन जा तू मेरी दिलरुबा
हँस कर जो देखा मुझ को
गुलाबी पड़ गए तेरे गाल
उफ़, तेरा शर्माना, उफ़, तेरा शर्माना
ਹਾਏ ਨੀ ਤੇਰੀ-, ਹਾਏ ਨੀ ਤੇਰੀ...
ਹਾਏ ਨੀ ਤੇਰੀ ਲਾਲ ਚੁਨਰੀਆ
ਪਹਿਨ ਕੇ ਲਗਦੀ ਤੂੰ ਕਮਾਲ
ओ, तेरा क्या कहना? ओ, तेरा क्या कहना?
Поcмотреть все песни артиста
Другие альбомы исполнителя