ਗੱਲਾਂ ਕਰੀਏ ਨਾ, ਗੱਲਾਂ ਤਾਂ ਕਰਾ ਦਿੰਨੇ ਆਂ
ਮੱਥੇ ਲਗਦੇ ਤੋਂ ਮੱਥੇ ਨਾਲ ਲਾ ਦਿੰਨੇ ਆਂ
ਸਾਡੀ ਪਰਖ ਨਾ ਪਹੁੰਚ, ਕਾਕਾ ਆਪਣੀ ਦਾ ਸੋਚ
ਅਸੀਂ ਪਿੱਤਲ ਨਾ' ਹਿੱਕਾਂ ਨੂੰ ਸਜ਼ਾ ਦਿੰਨੇ ਆਂ
ਉੱਤੋਂ ਨਿਰੀ ਐ ਵੇ ਡਿੱਗੀ ਵਿੱਚ ਥਾਂ ਘੇਰਦੀ
ਸਾਡੀ ਸ਼ੁਰੂ ਤੋਂ ਨਾ hobbby ਕਾਕਾ, ਹੇਰ-ਫੇਰ ਦੀ (Intense)
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat 'ਤੇ ਜੋ ਪਈ ਮਸਲੇ ਨਿਭੇੜਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat 'ਤੇ ਜੋ ਪਈ ਮਸਲੇ ਨਿਭੇੜਦੀ
ਕੱਢ ਮੂੰਹ ਵੈਰੀਆਂ ਦੇ ਨੇ, ਮਸਲੇ ਕਚਹਿਰੀਆਂ ਦੇ ਨੇ
ਬਾਹਵਾਂ 'ਤੇ ਜੋ ਟੱਕ ਦਿਸਦੇ, ਰਾਜ ਗੱਲਾਂ ਗੋਰੀਆਂ ਦੇ ਨੇ
ਭਾਵੇਂ ਛੱਡੀ ਬਦਮਾਸ਼ੀ ਹੋਇਆ ਸਾਲ ਡੇਢ ਨੀ
ਪਰ ਕੱਢ ਦੇਵਾਂ fire ਨੀਵਾਂ ਅੱਜ ਨੇੜਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat 'ਤੇ ਜੋ ਪਈ ਮਸਲੇ ਨਿਭੇੜਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat 'ਤੇ ਜੋ ਪਈ ਮਸਲੇ ਨਿਭੇੜਦੀ
ਪੈਰਾਂ ਨਾਲ਼ ਸ਼ਹਿਰਾਂ ਨੂੰ ਕੁੜੇ, ਰੱਫ਼ਲ਼ ਜਗਾਉਂਦੀ ਫਿਰਦੀ
ਭੀੜ ਪੈ ਗਈ ਵੈਰਾਂ ਨੂੰ ਕੁੜੇ, ਅੱਖਾਂ ਨਾ' ਡਰਾਉਂਦੀ ਫ਼ਿਰਦੀ
ਰੁੱਕੇ ਕਿੱਥੇ ਰਫ਼ਤਾਰ ਸਾਡੇ ਠਾਏ ਰ ਦੀ
ਦਾਤੇ ਆਲਾ ਪੜ੍ਹੇ game ਚੋਟੀ ਦੇ player ਦੀ
Dose ਨਾਗਿਣੀ ਦੀ ਢੁੱਕੀ ਹੋਈ ਆ ਸਵੇਰ ਦੀ
ਲੰਘੇ ਦੁਨੀਆ ਤੋਂ ਅੱਗੇ ਗੱਲ ਬੜੀ ਦੇਰ ਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat 'ਤੇ ਜੋ ਪਈ ਮਸਲੇ ਨਿਭੇੜਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat 'ਤੇ ਜੋ ਪਈ ਮਸਲੇ ਨਿਭੇੜਦੀ
Поcмотреть все песни артиста
Другие альбомы исполнителя